ਵਰਡਪਰੈਸ ਥੀਮ (wordpress theme) ਇਸਤਿਹਾਰਬਾਜ਼ੀ ਵੈਬਸਾਈਟ ਦੇ ਲਈ ।

wordpress theme

(WordPress theme) ਆਨਲਾਈਨ ਕਲਾਸੀਫਾਈਡ ਇਸਤਿਹਾਰਬਾਜੀ ਇਨਟਰਨੈਟ ਦੇ ਜਰੀਏ ਕਮਾਈ ਕਰਨ ਦਾ ਇਕ ਹੋਰ ਸਾਧਨ ਹੈ । ਬੇਸ਼ੱਕ ਇਸ ਖੇਤਰ ਵਿਚ ਮੁਕਾਬਲੇਬਾਜੀ ਬਹੁਤ ਹੈ । ਪਰ ਫਿਰ ਵੀ ਤੁਸੀ ਸਹੀ ਢੰਗ ਨਾਲ ਚਲਕੇ OLX ਜਾਂ Quikr ਵਾਂਗ ਇਸਤਿਹਾਰਬਾਜੀ ਦੀ ਵੈਬਸਾਈਟ ਬਣਾਕੇ ਆਪਣੇ ਲਈ ਪੱਕੀ ਆਮਦਨ ਦਾ ਸਾਧਨ ਬਣਾ ਸਕਦੇ ਹੋਂ ਇਸ ਦੇ ਲਈ ਤੁਹਾਨੂੰ ਕੋਈ ਲੱਖਾਂ …

ਵਰਡਪਰੈਸ ਥੀਮ (wordpress theme) ਇਸਤਿਹਾਰਬਾਜ਼ੀ ਵੈਬਸਾਈਟ ਦੇ ਲਈ । Read More »