ਕੀ ਤੁਸੀ ਅਪਣਾ ਬਲੌਗ ਸੁਰੂ ਕਰਨਾ ਚਾਹੁੰਦੇ ਹੌ ? ਜਾਂ ਇੰਟਰਨੈਟ ਦੇ ਜ਼ਰੀਏ ਕਮਾਈ ਕਰਨਾਂ ਚਾਹੁੰਦੇ ਹੋਂ ?

ਤਾਂ ਤੁਸੀ ਸਹੀ ਜਗ੍ਹਾ ਤੇ ਹੋਂ ।

Wellcome on infopunjabi.com

INFO PUNJABI ਬਲੌਗ ਤੇ ਤੁਹਾਡਾ ਸਵਾਗਤ ਹੈ । ਸਾਡਾ ਮੁੱਖ ਵਿਸਾ ਇੰਟਰਨੈੱਟ ਦੇ ਜ਼ਰੀਏ ਕਮਾਈ ਕਰਨ ਦੇ ਤਰੀਕਿਆ ਨੂੰ ਆਮ ਬੋਲਚਾਲ ਦੀ ਬੋਲੀ ਵਿਚ ਸਾਂਝਾ ਕਰਨਾ ਹੈ ਤਾਂ ਕਿ ਹਰ ਕੋਈ ਇਸ ਤੋਂ ਲਾਭ ਲੈ ਸਕੇ ।

ਮੇਰਾ ਨਾਮ ਕਮਲਪ੍ਰੀਤ ਸਿੰਘ ਹੈ 
ਮੈਂ ਐਫੀਲੀਏਟ ਮਾਰਕੀਟਰ, ਪ੍ਰੋਫੈਸ਼ਨਲ ਬਲੌਗਰ ਹਾਂ । ਮੈਂ 2016 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ । ਬਲੋਗਿੰਗ ਸਿੱਖਣ ਲਈ ਤੁਸੀ ਮੇਰੇ ਬਲੌਗ ਨੂੰ ਪੜ੍ਹ ਸਕਦੇ ਹੋ । INFO PUNJABI ਤੇ ਬਲੌਗ ਬਣਾਉਣ ਤੇ ਉਸ ਤੋਂ ਕਮਾਈ ਕਰਨ ਦੇ ਤਰੀਕਿਆਂ ਬਾਰੇ ਦਸਿਆ ਜਾਂਦਾ ਹੈ ।

Newsletter

Contact Us