ਵਰਡਪਰੈਸ ਥੀਮ (wordpress theme) ਇਸਤਿਹਾਰਬਾਜ਼ੀ ਵੈਬਸਾਈਟ ਦੇ ਲਈ ।

wordpress theme
Big Discounts for Domains, Hosting, SSL and more

(WordPress theme) ਆਨਲਾਈਨ ਕਲਾਸੀਫਾਈਡ ਇਸਤਿਹਾਰਬਾਜੀ ਇਨਟਰਨੈਟ ਦੇ ਜਰੀਏ ਕਮਾਈ ਕਰਨ ਦਾ ਇਕ ਹੋਰ ਸਾਧਨ ਹੈ । ਬੇਸ਼ੱਕ ਇਸ ਖੇਤਰ ਵਿਚ ਮੁਕਾਬਲੇਬਾਜੀ ਬਹੁਤ ਹੈ । ਪਰ ਫਿਰ ਵੀ ਤੁਸੀ ਸਹੀ ਢੰਗ ਨਾਲ ਚਲਕੇ OLX ਜਾਂ Quikr ਵਾਂਗ ਇਸਤਿਹਾਰਬਾਜੀ ਦੀ ਵੈਬਸਾਈਟ ਬਣਾਕੇ ਆਪਣੇ ਲਈ ਪੱਕੀ ਆਮਦਨ ਦਾ ਸਾਧਨ ਬਣਾ ਸਕਦੇ ਹੋਂ

ਇਸ ਦੇ ਲਈ ਤੁਹਾਨੂੰ ਕੋਈ ਲੱਖਾਂ ਰੁਪਏ ਖਰਚਣ ਦੀ ਲੋੜ ਨਹੀਂ ਹੈ ।

ਇਸ ਦੇ ਲਈ ਤੁਹਾਨੂੰ ਚਾਹੀਦਾ ਹੈ ਆਪਣਾ ਕੰਪਿਊਟਰ ਜਾ ਲੈਪਟੌਪ, ਤੁਹਾਡੀ ਸਾਈਟ ਦੇ ਲਈ ਡੋਮੇਨ ਨੇਮ ਤੇ ਵੈਬ ਹੋਸਟਿੰਗ ਸਰਵਿਸ ਜੋ ਤੁਸੀ ਆਪਣੀ ਪਸੰਦ ਦੀ ਕੰਪਨੀ ਤੋਂ ਲੈ ਸਕਦੇ ਹੋਂ । ਪਰ ਨਿੱਜੀ ਤੌਰ ਤੇ ਮੈ ਹੋਸਟਿੰਗ ਲਈ ਬਲੂ-ਹੋਸਟ ਦੇ ਨਾਮ ਦਾ ਸੁਝਾਅ ਦੇਵਾਂਗਾ । ਤੁਹਾਨੂੰ ਇਕ ਇਸਤਿਹਾਰਬਾਜੀ ਵੈਬਥੀਮ ਦੀ ਲੋੜ ਪਵੇਗੀ । ਜੇ ਤੁਹਾਨੂੰ ਤਕਨੀਕੀ ਜਾਣਕਾਰੀ ਨਹੀਂ ਹੈ ਤਾਂ ਤੁਸੀ ਬਣਿਆ ਬਣਾਇਆ ਥੀਮ ਖਰੀਦ ਸਕਦੇ ਹੋਂ ।

ਇੰਟਰਨੈਟ ਤੇ ਬਹੁਤ ਸਾਰੇ ਉਪਲਬਧ ਕਲਾਸੀਫਾਈਡ ਵਰਡ ਪ੍ਰੈਸ ਥੀਮ ਹਨ । ਪਰ ਮੈਂ ਤੁਹਾਨੂੰ ਕੁਝ ਕੁ ਚੋਣਵੇ ਥੀਮਾਂ ਦੇ ਲਿੰਕ ਉਦਾਹਰਣ ਦੇ ਤੌਰ ਤੇ ਦੇ ਰਿਹਾ ਹਾਂ ਦਿੱਤੇ ਲਿੰਕਾ ਤੇ ਕਲਿੱਕ ਕਰਕੇ ਤੁਸੀ ਇਹਨਾਂ ਥੀਮਾਂ ਦੇ ਲਾਈਵ ਪਰਵਿਊ ਦੇਖ ਸਕਦੇ ਹੋਂ ।

ਚੋਣਵੇਂ ਕਲਾਸੀਫਾਈਡ ਵਰਡਪ੍ਰੈਸ ਥੀਮ

ਕਲਾਸੀਪ੍ਰੈਸ ਵਰਡਪ੍ਰੈਸ ਥੀਮ

ਕਲਾਸੀਪੈ੍ਰ੍ਸ ਵਰਡਪੈ੍ਰ੍ਸ ਥੀਮ AppThemes ਦੁਆਰਾ ਕਲਾਸੀਫਾਈਡ ਇਸਤਿਹਾਰਬਾਜੀ ਲਈ ਤਿਆਰ ਕੀਤਾ ਗਿਆ ।  ਕਲਾਸੀਪੈ੍ਰ੍ਸ ਥੀਮ ਨੂੰ ਵਖਰਾ ਤੇ ਲਚਕੀਲਾ ਬਣਾਉਣ ਲਈ ਡਿਵੈਲਪਰਾਂ ਨੇ ਬਹੁਤ ਸਾਰੀਆਂ ਖੂਬੀਆਂ ਸ਼ਾਮਿਲ ਕੀਤੀਆਂ ਹਨ । ਥੀਮ ਵਿਚ ਚੁਣਨ ਲਈ ਦੋ ਲੇਆਉਟ ਤੇ ਪੰਜ ਵੱਖ-ਵੱਖ ਰੰਗਾਂ ਨੂੰ ਚੁਣਨ ਦੀ ਸਹੂਲਤ ਦਿੱਤੀ ਗਈ ਹੈ । ਤੁਸੀ ਚਾਈਲਡ ਥੀਮ ਦੀ ਵਰਤੋਂ ਕਰਕੇ ਵੈਬਸਾਈਟ ਦੀ ਦਿੱਖ ਪੂਰੀ ਤਰਾਂ ਅਲੱਗ ਰੂਪ ਵਿਚ ਬਦਲ ਸਕਦੇ ਹੋਂ ।

Sponsored
AppThemes

ਕਲਾਸੀਫਾਈਡ ਥੀਮ

SiteMile ਦੁਆਰਾ ਬਣਾਇਆ ਗਿਆ ਕਲਾਸੀਫਾਈਡ ਥੀਮ ਨਵੇਂ ਵਰਤੋਂਕਾਰਾਂ ਨੂੰ ਮੁੱਖ ਰੱਖ ਕੇ ਬਾਣਇਆ ਗਿਆ ਹੈ । ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਪਹਿਲਾਂ ਕੋਈ ਅਨੁਭਵ ਹੈ ਜਾਂ ਨਹੀਂ । ਤੁਸੀਂ ਇਸ ਨੂੰ ਅਸਾਨ ਤਰੀਕੇ ਨਾਲ ਵਰਤੋਂ ਵਿਚ ਲਿਆ ਸਕਦੇ ਹੋਂ ।

ਨਿਰਪੱਖ ਡਿਜ਼ਾਇਨ ਨਾਲ ਤੁਸੀ ਇਸ ਥੀਮ ਨੂੰ ਕਿਸੇ ਵੀ ਕਿਸਮ ਦੇ ਸਮਾਨ ਜਾਂ ਸੇਵਾਵਾਂ ਦੇ ਇਸਤਿਹਾਰ ਲਈ ਵਰਤ ਸਕਦੇ ਹੋਂ ।

ਜੇ ਤੁਸੀਂ ਕਲਾਸੀਫਾਈਡ ਇਸਤਿਹਾਰਬਾਜੀ ਲਈ ਵੈਬਸਾਈਟ ਬਾਣਉਣਾ ਚਾਹੁਂਦੇ ਹੋਂ ਤਾਂ ਕਲਾਸੀਫਾਈਡ ਥੀਮ ਇਕ ਚੰਗਾ ਬਦਲ ਹੈ ।

ਕਲਾਸੀਕਰਾਫਟ (ClassiCraft)

ਕਲਾਸੀਕਰਾਫਟ ਇੰਕਥੀਮ ਵਲੋਂ ਤਿਆਰ ਕੀਤਾ ਅਜਿਹਾ ਥੀਮ ਹੈ । ਜੋ ਤੁਹਾਨੂੰ ਇਸਤਿਹਾਰਬਾਜੀ ਦੀ ਵੈਬਸਾਈਟ ਤੋਂ ਸਥਾਈ ਕਮਾਈ ਕਰਨ ਦੇ ਯੋਗ ਬਣਾਉਦਾ ਹੈ ।

ਕਲਾਸੀਕਰਾਫਟ ਵਰਡਪ੍ਰੈਸ ਥੀਮ ਦਾ ਡਿਜ਼ਾਇਨ ਬਹੁਤ ਵਧੀਆ ਤੇ ਸਾਫ ਸੁਥਰਾ ਹੈ । ਹਾਲਾਕਿ ਇਸਦੀ ਦਿੱਖ ਸਧਾਰਣ ਹੈ ਪਰ ਇਸ ਨੂੰ ਵਰਤਣਾ ਬਹੁਤ ਹੀ ਅਸਾਨ ਹੈ।

ਇਸ ਥੀਮ ਨੂੰ ਇੰਸਟਾਲ ਕਰਨਾ ਅਸਾਨ ਹੈ ਇਸਦਾ ਮਤਲਬ ਤੁਹਾਨੂੰ ਵੈਬਸਾਈਟ ਨੂੰ ਸੈੱਟ-ਅਪ ਕਰਨ ਵਿਚ ਕੋਈ ਮੁਸਕਿਲ ਨਹੀਂ ਆਵੇਗੀ ।

ਜੇ ਤੁਸੀਂ ਮਹੱਤਪੂਰਨ ਬਦਲਾਂ ਨੂੰ ਹਾਟਏ ਬਗੈਰ ਇਕ ਸਾਫ-ਸੁਥਰਾ ਥੀਮ ਚਾਹੁੰਦੇ ਹੋਂ ਤਾਂ ਕਲਾਸੀਕਰਾਫਟ ਥੀਮ ਤੁਹਾਡੇ ਲਈ ਹੈ ।

ਕਲਾਸੀਫਾਈਡ ਇੰਜਣ

ਕਲਾਸੀਫਾਈਡ ਇੰਜਣ ਅਜਿਹਾ ਥੀਮ ਹੇ ਜਿਸ ਵਿਚ ਤੁਸੀ ਵਰਡਪ੍ਰੈਸ ਨਾਲ ਪੂਰੀ ਤਰਾਂ ਕੰਮ ਕਰਨ ਵਾਲੀ ਵੈਬਸਾਈਟ ਬਣਾਉਣ ਲਈ ਇਕ ਹੋਰ ਚੰਗਾ ਥੀਮ ਹੈ । ਅਧੁਨਿਕ ਤੇ ਵਪਾਰਕ ਦਿੱਖ ਵਾਲਾ ਥੀਮ ਇੰਜਣ-ਥੀਮ ਦੁਆਰਾ ਬਣਾਇਆ ਗਿਆ ਹੈ । ਜੇ ਤੁਸੀ ਖਾਸ ਵਿਸੇਸਤਾਵਾਂ ਵਾਲਾ ਅਜਿਹਾ ਥੀਮ ਚਾਹੁੰਦੇ ਹੋ । ਜਿਸ ਵਿਚ ਤੁਹਾਡੇ ਲੋੜੀਂਦੀ ਹਰ ਚੀਜ਼ ਸਾਮਿਲ ਹੋਵੇ ਤਾਂ ਕਲਾਸੀਫਾਈਡ ਇੰਜਣ ਥੀਮ ਤੁਹਾਡੇ ਲਈ ਵਧੀਆ ਬਦਲ ਹੋ ਸਕਦਾ ਹੈ ।

Leave a Comment

Your email address will not be published. Required fields are marked *